ਹੋਮ › ਸਿਹਤ ਸੁਝਾਅ › ਮਿੱਥ ਜਾਂ ਸੱਚ
ਗਲਤ ਧਾਰਨਾ: ਮੇਰੇ ਪਰਿਵਾਰ ਵਿੱਚ ਕੋਈ ਕੈਂਸਰ ਨਹੀਂ ਹੈ, ਇਸ ਲਈ ਮੈਂ ਸੁਰੱਖਿਅਤ ਹਾਂ
ਤੱਥ: ਜ਼ਿਆਦਾਤਰ ਕੈਂਸਰ ਪਰਿਵਾਰਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਨਹੀਂ ਜਾਂਦੇ।
ਸੱਚਾਈ
- ਹਰ 100 cancers ਵਿੱਚੋਂ ਸਿਰਫ਼ 5 ਤੋਂ 10 ਹੀ inherited ਹੁੰਦੇ ਹਨ
- ਜ਼ਿਆਦਾਤਰ ਜ਼ਿੰਦਗੀ ਦੌਰਾਨ ਹੋਏ ਬਦਲਾਵਾਂ ਕਰਕੇ ਹੁੰਦੇ ਹਨ: ਉਮਰ, tobacco, alcohol, infections, ਭਾਰ
ਜੇਕਰ ਤੁਹਾਡੇ ਪਰਿਵਾਰ ਵਿੱਚ cancer ਹੈ
- ਆਪਣੇ doctor ਨੂੰ ਦੱਸੋ ਕਿ ਕਿਹੜੇ ਰਿਸ਼ਤੇਦਾਰਾਂ ਨੂੰ ਇਹ ਹੋਇਆ ਸੀ ਅਤੇ ਕਿਸ ਉਮਰ ਵਿੱਚ
- ਤੁਹਾਨੂੰ ਜਲਦੀ ਚੈੱਕਅੱਪ ਦੀ ਲੋੜ ਪੈ ਸਕਦੀ ਹੈ
ਸਾਰਿਆਂ ਲਈ
- 30 ਸਾਲ ਦੀ ਉਮਰ ਤੋਂ ਮੁਫ਼ਤ ਚੈੱਕਅੱਪ ਲਈ ਜਾਓ
- Tobacco ਅਤੇ alcohol ਤੋਂ ਬਚੋ
ਸਰੋਤ
ਸਿਰਫ਼ ਜਾਣਕਾਰੀ, ਕੋਈ ਮੈਡੀਕਲ ਸਲਾਹ ਨਹੀਂ। ਹਮੇਸ਼ਾ ਆਪਣੇ ਡਾਕਟਰ ਨਾਲ ਗੱਲ ਕਰੋ।