ਹੋਮ › ਸਿਹਤ ਸੁਝਾਅ › ਨਿਸ਼ਾਨੀਆਂ ਜਾਣੋ
ਛਾਤੀ ਦੀਆਂ ਤਬਦੀਲੀਆਂ ਜੋ ਡਾਕਟਰ ਨੂੰ ਦਿਖਾਉਣੀਆਂ ਚਾਹੀਦੀਆਂ ਹਨ
ਛਾਤੀ ਦੀਆਂ ਜ਼ਿਆਦਾਤਰ ਗੰਢਾਂ ਕੈਂਸਰ ਨਹੀਂ ਹੁੰਦੀਆਂ। ਫਿਰ ਵੀ ਹਰ ਤਬਦੀਲੀ ਨੂੰ ਚੈੱਕ ਕਰਵਾਉਣਾ ਚਾਹੀਦਾ ਹੈ।
ਧਿਆਨ ਦਿਓ
- ਛਾਤੀ ਜਾਂ ਕੱਛ ਵਿੱਚ ਗੰਢ
- ਸਾਈਜ਼ ਜਾਂ ਸ਼ੇਪ ਵਿੱਚ ਬਦਲਾਅ
- ਚਮੜੀ ਦਾ ਸੁੰਗੜਨਾ ਜਾਂ ਝੁਰੜੀਆਂ ਪੈਣਾ
ਇਹ ਵੀ
- ਨਿਪਲ ਦਾ ਅੰਦਰ ਵੱਲ ਮੁੜਨਾ
- ਨਿਪਲ ਵਿੱਚੋਂ ਪਾਣੀ ਜਾਂ ਖੂਨ ਆਉਣਾ
- ਛਾਤੀ 'ਤੇ ਲਾਲੀ ਜਾਂ ਧੱਫੜ
ਕੀ ਕਰਨਾ ਹੈ
- 2 ਹਫ਼ਤਿਆਂ ਦੇ ਅੰਦਰ ਡਾਕਟਰ ਨੂੰ ਦਿਖਾਓ
- ਦਰਦ ਦੀ ਉਡੀਕ ਨਾ ਕਰੋ: ਸ਼ੁਰੂਆਤੀ ਕੈਂਸਰ ਵਿੱਚ ਅਕਸਰ ਦਰਦ ਨਹੀਂ ਹੁੰਦਾ
ਸਰੋਤ
ਸਿਰਫ਼ ਜਾਣਕਾਰੀ, ਕੋਈ ਮੈਡੀਕਲ ਸਲਾਹ ਨਹੀਂ। ਹਮੇਸ਼ਾ ਆਪਣੇ ਡਾਕਟਰ ਨਾਲ ਗੱਲ ਕਰੋ।